More
    HomePunjabi NewsLiberal Breakingਸਿਆਸੀ ਹਲਕਿਆਂ 'ਚ ਮਚਿਆ ਹੜਕੰਪ: ਨਵਜੋਤ ਕੌਰ ਲੰਬੀ ਦਾ ਮੁੱਖ ਮੰਤਰੀ ਭਗਵੰਤ...

    ਸਿਆਸੀ ਹਲਕਿਆਂ ‘ਚ ਮਚਿਆ ਹੜਕੰਪ: ਨਵਜੋਤ ਕੌਰ ਲੰਬੀ ਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁੱਲ੍ਹਾ ਚੈਲੰਜ, ਕਿਹਾ- “ਮੈਂ ਭਗਵੰਤ ਮਾਨ ਨੂੰ ਹਰਾ ਕੇ ਦਿਖਾਉਂਗੀ”

    ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਉਸ ਵੇਲੇ ਨਵਾਂ ਭੂਚਾਲ ਆ ਗਿਆ ਜਦੋਂ ਆਪਣੇ ਤਿੱਖੇ ਤੇ ਬੇਬਾਕ ਬੋਲਾਂ ਲਈ ਜਾਣੀ ਜਾਂਦੀ ਸਮਾਜਿਕ-ਸਿਆਸੀ ਆਗੂ ਨਵਜੋਤ ਕੌਰ ਲੰਬੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁੱਲ੍ਹਾ ਚੈਲੰਜ ਕਰ ਦਿੱਤਾ। ਇੱਕ ਨਿੱਜੀ ਚੈਨਲ ਨੂੰ ਦਿੱਤੇ ਬਿਆਨ ਵਿੱਚ ਲੰਬੀ ਨੇ ਦਾਅਵਾ ਕੀਤਾ ਕਿ ਉਹ ਆਗਾਮੀ ਚੋਣਾਂ ਵਿੱਚ ਭਗਵੰਤ ਮਾਨ ਖਿਲਾਫ਼ ਮੈਦਾਨ ਵਿੱਚ ਉਤਰੇਗੀ ਅਤੇ ਉਨ੍ਹਾਂ ਨੂੰ ਹਰਾ ਕੇ ਦਿਖਾਏਗੀ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਬਹਿਸ ਛਿੜ ਗਈ ਹੈ ਅਤੇ ਲੋਕਾਂ ਵੱਲੋਂ ਵੱਖ-ਵੱਖ ਪ੍ਰਤੀਕਿਰਿਆਵਾਂ ਆ ਰਹੀਆਂ ਹਨ।

    RELATED ARTICLES

    Most Popular

    Recent Comments