HomePunjabi NewsLiberal Breakingਬੱਚਿਆਂ ਨੂੰ ਜਿਣਸੀ ਸ਼ੋਸ਼ਣ ਤੋ ਬਚਾਉਣ ਲਈ ਪੁਲਿਸ ਦੀ ਨਵੀਂ ਪਹਿਲ

ਬੱਚਿਆਂ ਨੂੰ ਜਿਣਸੀ ਸ਼ੋਸ਼ਣ ਤੋ ਬਚਾਉਣ ਲਈ ਪੁਲਿਸ ਦੀ ਨਵੀਂ ਪਹਿਲ

ਪੰਜਾਬ ਵਿੱਚ ਪੁਲਿਸ 5 ਤੋਂ 12 ਸਾਲ ਤੱਕ ਦੇ ਬੱਚਿਆਂ ਨੂੰ ਜਿਨਸੀ ਸ਼ੋਸ਼ਣ ਤੋਂ ਬਚਾਉਣ ਲਈ ਅੱਗੇ ਆਈ ਹੈ। ਨਵੀਂ ਪਹਿਲ ਕਦਮੀ ਜਾਗ੍ਰਿਤੀ ਪੁਲਿਸ ਦੇ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਅਤੇ ਮਹਿਲਾ ਮਾਮਲੇ ਵਿੰਗ ਵੱਲੋਂ ਸ਼ੁਰੂ ਕੀਤੀ ਗਈ ਹੈ। ਇਸ ਦੇ ਲਈ ਪੰਜਾਬ ਪੁਲਿਸ ਅਫਸਰ ਇੰਸਟੀਚਿਊਟ ਵਿੱਚ 180 ਪੁਲਿਸ ਮੁਲਾਜ਼ਮਾਂ ਨੂੰ ਟ੍ਰੇਨਿੰਗ ਦਿੱਤੀ ਗਈ।

RELATED ARTICLES

Most Popular

Recent Comments