HomePunjabi NewsLiberal Breakingਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਤੇ ਹਿੰਸਾ ਵਧਾਉਣ ਦੇ ਲੱਗੇ ਗੰਭੀਰ ਦੋਸ਼

ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਤੇ ਹਿੰਸਾ ਵਧਾਉਣ ਦੇ ਲੱਗੇ ਗੰਭੀਰ ਦੋਸ਼

ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਤਾਉੱਲ੍ਹਾ ਤਰਦਾਰ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ‘ਤੇ ਹਿੰਸਾ ਦੀ ਰਾਜਨੀਤੀ ਨੂੰ ਵਧਾਉਣ ਦਾ ਦੋਸ਼ ਲਗਾਇਆ ਹੈ। ਅਤਾਉੱਲਾ ਨੇ ਕਿਹਾ ਕਿ ਪੀਟੀਆਈ ਦੇ ਪ੍ਰਦਰਸ਼ਨ ਕਦੇ ਵੀ ਸ਼ਾਂਤੀਪੂਰਨ ਨਹੀਂ ਰਹੇ। ਮੰਤਰੀ ਨੇ ਦੋਸ਼ ਲਾਇਆ ਕਿ ਪੀਟੀਆਈ ਵਰਕਰਾਂ ਨੇ 26 ਨਵੰਬਰ ਨੂੰ ਇਸਲਾਮਾਬਾਦ ਵਿੱਚ ਆਧੁਨਿਕ ਹਥਿਆਰਾਂ, ਸਟੇਨ ਗਨ, ਅੱਥਰੂ ਗੈਸ ਅਤੇ ਗ੍ਰੇਨੇਡਾਂ ਨਾਲ ਲੈਸ ਹਿੰਸਾ ਫੈਲਾਈ।

RELATED ARTICLES

Most Popular

Recent Comments