HomePunjabi NewsLiberal Breakingਓਲੰਪਿਕ ਮੈਡਲ ਵਿਨਰ ਮਨੂ ਭਾਕਰ ਅਤੇ ਪਹਿਲਵਾਨ ਵਿਨੇਸ਼ ਫ਼ੋਗਾਟ ਨੇ ਪਾਈ ਵੋਟ

ਓਲੰਪਿਕ ਮੈਡਲ ਵਿਨਰ ਮਨੂ ਭਾਕਰ ਅਤੇ ਪਹਿਲਵਾਨ ਵਿਨੇਸ਼ ਫ਼ੋਗਾਟ ਨੇ ਪਾਈ ਵੋਟ

ਹਰਿਆਣਾ ਵਿੱਚ ਅੱਜ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਲੋਕ ਸਵੇਰ ਤੋਂ ਹੀ ਆਪਣੇ ਚੋਣ ਦੇ ਅਧਿਕਾਰ ਦਾ ਉਪਯੋਗ ਕਰ ਰਹੇ ਹਨ। ਓਲੰਪਿਕ ਦੇ ਵਿੱਚ ਦੋ ਕਾਂਸੀ ਦੇ ਮੈਡਲ ਜਿੱਤਣ ਵਾਲੀ ਮਨੂ ਭਾਕਰ ਅਤੇ ਪਹਿਲਵਾਨ ਵਿਨੇਸ਼ ਫੋਗਾਟ ਨੇ ਵੀ ਆਪਣੇ ਪਰਿਵਾਰ ਦੇ ਨਾਲ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ । ਉਹਨਾਂ ਨੇ ਵੋਟਰਾਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਦੀ ਅਪੀਲ ਕੀਤੀ।

RELATED ARTICLES

Most Popular

Recent Comments