HomePunjabi NewsLiberal Breakingਨਵਜੋਤ ਸਿੱਧੂ ਨੇ ਫਿਰ ਉਠਾਇਆ ਮਾਈਨਿੰਗ ਦਾ ਮੁੱਦਾ, ਸਰਕਾਰ ਤੇ ਚੁੱਕੇ ਸਵਾਲ

ਨਵਜੋਤ ਸਿੱਧੂ ਨੇ ਫਿਰ ਉਠਾਇਆ ਮਾਈਨਿੰਗ ਦਾ ਮੁੱਦਾ, ਸਰਕਾਰ ਤੇ ਚੁੱਕੇ ਸਵਾਲ

ਨਵਜੋਤ ਸਿੱਧੂ ਨੇ ਫਿਰ ਮਾਈਨਿੰਗ ਦਾ ਮੁੱਦਾ ਉਠਾਇਆ ਹੈ। ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਰੋਪੜ ਜ਼ਿਲ੍ਹੇ ਦੇ ਇਕ ਪਿੰਡ ‘ਚ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਦੀ ਵੀਡੀਓ ਸਾਂਝੀ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸੀਐਮ ‘ਤੇ ਸਿੱਧਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਲਿਖਿਆ ਹੈ ਕਿ ਭਗਵੰਤ ਮਾਨ ਐਂਡ ਕੰਪਨੀ ਵੱਲੋਂ ਜੰਗਲਾਤ ਦੀ ਜ਼ਮੀਨ ਨੂੰ ਵੱਡੇ ਪੱਧਰ ’ਤੇ ਤਬਾਹ ਕੀਤਾ ਜਾ ਰਿਹਾ ਹੈ।

RELATED ARTICLES

Most Popular

Recent Comments