HomePunjabi NewsLiberal BreakingMP ਚਰਨਜੀਤ ਚੰਨੀ ਨੇ ਸੰਸਦ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਲਈ ਇਨਸਾਫ...

MP ਚਰਨਜੀਤ ਚੰਨੀ ਨੇ ਸੰਸਦ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਲਈ ਇਨਸਾਫ ਦੀ ਆਵਾਜ਼ ਉਠਾਈ

ਜਲੰਧਰ ਤੋਂ ਐਮਪੀ ਚੁਣੇ ਗਏ ਚਰਨਜੀਤ ਚੰਨੀ ਨੇ ਸੰਸਦ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਲਈ ਇਨਸਾਫ ਦੀ ਆਵਾਜ਼ ਉਠਾਈ । ਇਸ ਦੇ ਨਾਲ ਹੀ ਉਹਨਾਂ ਨੇ ਖਡੂਰ ਸਾਹਿਬ ਤੋਂ ਐਮਪੀ ਬਣੇ ਅੰਮ੍ਰਿਤ ਪਾਲ ਸਿੰਘ ਦੀ ਰਿਹਾਈ ਬਾਰੇ ਵੀ ਗੱਲ ਕੀਤੀ । ਉਹਨਾਂ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਦੁਆਰਾ ਚੁਣੇ ਗਏ ਨੁਮਾਇੰਦੇ ਦੇ ਸੰਵਿਧਾਨਕ ਹੱਕ ਖੋਹ ਰਹੀ ਹੈ।

RELATED ARTICLES

Most Popular

Recent Comments