More
    HomePunjabi NewsLiberal Breakingਬ੍ਰੇਕਿੰਗ : ਲੁਧਿਆਣਾ ਨਿਗਮ ਦੀ ਅੱਜ ਮੀਟਿੰਗ, 1500 ਕਰੋੜ ਦੇ ਵਿਕਾਸ ਪ੍ਰਾਜੈਕਟਾਂ...

    ਬ੍ਰੇਕਿੰਗ : ਲੁਧਿਆਣਾ ਨਿਗਮ ਦੀ ਅੱਜ ਮੀਟਿੰਗ, 1500 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਸਮੇਤ ਕੂੜਾ ਪ੍ਰਬੰਧਨ ’ਤੇ ਚਰਚਾ ਹੋਵੇਗੀ

    ਲੁਧਿਆਣਾ: ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਅੱਜ ਦੀ ਮੀਟਿੰਗ ਵਿੱਚ 1500 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ’ਤੇ ਵਿਚਾਰ ਕੀਤਾ ਜਾਵੇਗਾ। ਏਜੰਡੇ ਵਿੱਚ ਕੂੜਾ ਪ੍ਰਬੰਧਨ ਅਤੇ ਰੋਡ-ਸਵੀਪਿੰਗ ਸ਼ਾਮਲ ਹਨ। ਪੰਜਾਬੀ ਟ੍ਰਿਬਿਊਨ ਮੁਤਾਬਕ 1195 ਕਰੋੜ ਰੁਪਏ ਦੇ ਠੋਸ ਕੂੜਾ ਪ੍ਰਬੰਧਨ ਪ੍ਰਾਜੈਕਟ ਨੂੰ ਲੈ ਕੇ ਚਰਚਾ ਹੋਵੇਗੀ। ਕੌਂਸਲਰ ਗੌਰਵ ਭੱਟੀ ਵੱਲੋਂ ਇਸ ਮਾਮਲੇ ’ਤੇ ਮਾਰਚ ਕਰਨ ਦੀ ਗੱਲ ਕਹੀ ਗਈ।

    RELATED ARTICLES

    Most Popular

    Recent Comments