HomePunjabi NewsLiberal Breakingਪੰਜਾਬ ਦੇ ਵਿੱਚ 28 ਮਾਰਚ ਨੂੰ ਸ਼ਰਾਬ ਦੇ ਠੇਕੇ ਕੀਤੇ ਜਾਣਗੇ ਅਲਾਟ

ਪੰਜਾਬ ਦੇ ਵਿੱਚ 28 ਮਾਰਚ ਨੂੰ ਸ਼ਰਾਬ ਦੇ ਠੇਕੇ ਕੀਤੇ ਜਾਣਗੇ ਅਲਾਟ

ਪੰਜਾਬ ਦੇ ਵਿੱਚ ਸ਼ਰਾਬ ਦੇ ਠੇਕੇ 28 ਮਾਰਚ ਨੂੰ ਅਲਾਟ ਕੀਤੇ ਜਾਣਗੇ। ਇਹ ਅਲਾਟਮੈਂਟ ਡਰਾਅ ਪ੍ਰਕਿਰਿਆ ਰਾਹੀ ਕੀਤੀ ਜਾਵੇਗੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਚੋਣ ਜਾਬਤਾ ਲੱਗਣ ਕਰਕੇ ਅਲਾਟਮੈਂਟ ਨੂੰ ਰੱਦ ਕਰਨਾ ਪਿਆ ਸੀ। ਪਹਿਲਾਂ ਇਹ ਅਲਾਟਮੈਂਟ 22 ਮਾਰਚ ਨੂੰ ਹੋਣੀ ਸੀ ਪਰ ਚੋਣ ਕਮਿਸ਼ਨ ਨੇ ਇਸਦੀ ਮਨਜੂਰੀ ਨਹੀਂ ਦਿੱਤੀ ਸੀ ਜਿਸ ਦੇ ਕਰਕੇ ਇਸਨੂੰ ਮੁਲਤਵੀ ਕਰਨਾ ਪਿਆ ਸੀ।

RELATED ARTICLES

Most Popular

Recent Comments