HomePunjabi NewsLiberal Breakingਆਦਮਪੁਰ ਹਵਾਈ ਅੱਡੇ ਤੋਂ ਰੱਦ ਹੋਈਆਂ ਇਹ ਫਲਾਈਟਾਂ ਜਾਣੋ ਕਾਰਣ

ਆਦਮਪੁਰ ਹਵਾਈ ਅੱਡੇ ਤੋਂ ਰੱਦ ਹੋਈਆਂ ਇਹ ਫਲਾਈਟਾਂ ਜਾਣੋ ਕਾਰਣ

ਯਾਤਰੀਆਂ ਲਈ ਅਹਿਮ ਖਬਰ ਹੈ। ਦਰਅਸਲ, ਸਟਾਰ ਏਅਰ ਨੇ ਆਦਮਪੁਰ ਏਅਰਪੋਰਟ ਤੋਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਜਾਣਕਾਰੀ ਮੁਤਾਬਕ ਹਵਾਈ ਸੈਨਾ ਦੇ ਅਭਿਆਸ ਕਾਰਨ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸਟਾਰ ਏਅਰ ਦੀਆਂ ਉਡਾਣਾਂ 1, 7 ਅਤੇ 10 ਅਪ੍ਰੈਲ ਨੂੰ ਰੱਦ ਰਹਿਣਗੀਆਂ ਜਦੋਂਕਿ ਬਾਕੀ ਦਿਨਾਂ ‘ਚ ਵੀ ਉਡਾਣਾਂ ਸ਼ਡਿਊਲ ਮੁਤਾਬਕ ਜਾਰੀ ਰਹਿਣਗੀਆਂ।

RELATED ARTICLES

Most Popular

Recent Comments