HomePunjabi NewsBusinessਜਾਣੋ ਭਾਰਤੀ ਬਜ਼ਾਰ ਵਿੱਚ ਇਸ ਹਫ਼ਤੇ ਕੀ ਰਹੀਆਂ ਸੋਨੇ ਅਤੇ ਚਾਂਦੀ ਦੀਆਂ...

ਜਾਣੋ ਭਾਰਤੀ ਬਜ਼ਾਰ ਵਿੱਚ ਇਸ ਹਫ਼ਤੇ ਕੀ ਰਹੀਆਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ

ਇਸ ਹਫਤੇ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵੱਡੀ ਗਿਰਾਵਟ ਆਈ ਹੈ। ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੀ ਵੈੱਬਸਾਈਟ ਮੁਤਾਬਿਕ ਸੋਨੇ ਦੀ ਕੀਮਤ ਘੱਟ ਕੇ 73,739 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਈ ਹੈ। ਭਾਵ ਇਸ ਹਫਤੇ ਇਸਦੀ ਕੀਮਤ 3,643 ਰੁਪਏ ਘਟ ਗਈ ਹੈ। ਚਾਂਦੀ ਦੀ ਗੱਲ ਕਰੀਏ ਤਾਂ ਇਹ ਪਿਛਲੇ ਸ਼ਨੀਵਾਰ 90,859 ਰੁਪਏ ‘ਤੇ ਸੀ, ਜੋ ਹੁਣ ਘੱਟ ਕੇ 87,103 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਿਆ ਹੈ।

RELATED ARTICLES

Most Popular

Recent Comments