More
    HomePunjabi NewsLiberal Breakingਬ੍ਰੇਕਿੰਗ: ਭੁਲੱਥ ਮਾਰਕੀਟ ਕਮੇਟੀ ਨਿਯੁਕਤੀ 'ਤੇ ਖਹਿਰਾ ਦਾ ਹਮਲਾ, ਅਹੁਦਾ ਵੇਚਣ ਦੇ...

    ਬ੍ਰੇਕਿੰਗ: ਭੁਲੱਥ ਮਾਰਕੀਟ ਕਮੇਟੀ ਨਿਯੁਕਤੀ ‘ਤੇ ਖਹਿਰਾ ਦਾ ਹਮਲਾ, ਅਹੁਦਾ ਵੇਚਣ ਦੇ ਲਗਾਏ ਦੋਸ਼

    ਚੰਡੀਗੜ੍ਹ: ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਭੁਲੱਥ ਮਾਰਕੀਟ ਕਮੇਟੀ ਦੇ ਚੇਅਰਮੈਨ ਵਜੋਂ ਰਸ਼ਪਾਲ ਸ਼ਰਮਾ ਦੀ ਨਿਯੁਕਤੀ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਲੁਬਾਣਾ ਭਾਈਚਾਰੇ ਦੀ ਨੁਮਾਇੰਦਗੀ ਨਜ਼ਰਅੰਦਾਜ਼ ਹੋਈ ਹੈ। ਖਹਿਰਾ ਨੇ ਦੋਸ਼ ਲਗਾਇਆ ਕਿ ਇੱਕ ਹੀ ਵਿਅਕਤੀ ਨੂੰ ਕਈ ਅਹੁਦੇ ਦੇਣਾ ਗਲਤ ਹੈ ਅਤੇ ਨਿਯੁਕਤੀ ਪ੍ਰਕਿਰਿਆ ‘ਤੇ ਵੀ ਸਵਾਲ ਚੁੱਕੇ।

    RELATED ARTICLES

    Most Popular

    Recent Comments