More
    HomePunjabi NewsLiberal Breakingਖਹਿਰਾ ਦਾ ਦਾਅਵਾ: ਆਖਰੀ ਦਿਨ AAP ਸਰਕਾਰ 6 ਨਵੇਂ ਬਿੱਲ ਪੇਸ਼ ਕਰਕੇ...

    ਖਹਿਰਾ ਦਾ ਦਾਅਵਾ: ਆਖਰੀ ਦਿਨ AAP ਸਰਕਾਰ 6 ਨਵੇਂ ਬਿੱਲ ਪੇਸ਼ ਕਰਕੇ ਪੰਜਾਬ ਦੇ ਲੋਕਾਂ ਨਾਲ ਕਰੇਗੀ ਮਜ਼ਾਕ

    ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਵਿਧਾਨ ਸਭਾ ਦੇ ਆਖਰੀ ਦਿਨ 6 ਨਵੇਂ ਬਿੱਲ ਪੇਸ਼ ਕਰਨ ਜਾ ਰਹੀ ਹੈ। ਉਨ੍ਹਾਂ ਸਵਾਲ ਉਠਾਇਆ ਕਿ ਕੀ ਕੁਝ ਹੀ ਘੰਟਿਆਂ ਵਿੱਚ ਵਿਧਾਇਕ ਇਨ੍ਹਾਂ ਛੇ ਨਵੇਂ ਕਾਨੂੰਨਾਂ ‘ਤੇ ਢੰਗ ਨਾਲ ਚਰਚਾ ਅਤੇ ਬਹਿਸ ਕਰ ਸਕਦੇ ਹਨ। ਖਹਿਰਾ ਨੇ ਸਰਕਾਰ ਦੀ ਕਾਰਵਾਈ ‘ਤੇ ਸਵਾਲ ਖੜ੍ਹੇ ਕੀਤੇ।

    RELATED ARTICLES

    Most Popular

    Recent Comments