More
    HomePunjabi NewsLiberal Breakingਭਾਰਤ ਉਦੋਂ ਹੀ ਵਿਕਸਿਤ ਹੋਵੇਗਾ ਜਦੋਂ ਪੰਜਾਬ ਤੇ ਬੰਗਾਲ ਦਾ ਵਿਕਾਸ ਹੋਵੇਗਾ:...

    ਭਾਰਤ ਉਦੋਂ ਹੀ ਵਿਕਸਿਤ ਹੋਵੇਗਾ ਜਦੋਂ ਪੰਜਾਬ ਤੇ ਬੰਗਾਲ ਦਾ ਵਿਕਾਸ ਹੋਵੇਗਾ: ਮਨਜਿੰਦਰ ਸਿੰਘ ਸਿਰਸਾ

    ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਬੰਗਾਲ ਚੋਣਾਂ ਦੇ ਰੁਝਾਨਾਂ ਦਰਮਿਆਨ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ਪੰਜਾਬ ਅਤੇ ਬੰਗਾਲ ਵਰਗੇ ਸਰਹੱਦੀ ਸੂਬਿਆਂ ਦੇ ਵਿਕਾਸ ਨਾਲ ਜੁੜੀ ਹੋਈ ਹੈ। ਸਿਰਸਾ ਅਨੁਸਾਰ ਜਦੋਂ ਤੱਕ ਇਹ ਦੋਵੇਂ ਸੂਬੇ ਮਜ਼ਬੂਤ ਨਹੀਂ ਹੁੰਦੇ, ਉਦੋਂ ਤੱਕ ‘ਵਿਕਸਿਤ ਭਾਰਤ’ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ। ਉਨ੍ਹਾਂ ਪੰਜਾਬ ਦੇ ਵਿਕਾਸ ਲਈ ਨਵੀਂ ਰਣਨੀਤੀ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।

    RELATED ARTICLES

    Most Popular

    Recent Comments