HomePunjabi NewsLiberal Breakingਭਾਰਤ ਆਸਟ੍ਰੇਲਿਆ ਮੈਲਬੋਰਨ ਟੈਸਟ, ਆਸਟ੍ਰੇਲੀਆ ਨੇ ਬਣਾਈ 333 ਦੌੜਾਂ ਦੀ ਲੀਡ

ਭਾਰਤ ਆਸਟ੍ਰੇਲਿਆ ਮੈਲਬੋਰਨ ਟੈਸਟ, ਆਸਟ੍ਰੇਲੀਆ ਨੇ ਬਣਾਈ 333 ਦੌੜਾਂ ਦੀ ਲੀਡ

ਮੈਲਬੌਰਨ ‘ਚ ਖੇਡੇ ਜਾ ਰਹੇ ਬਾਰਡਰ-ਗਾਵਸਕਰ ਟਰਾਫੀ ਦੇ ਚੌਥੇ ਟੈਸਟ ਮੈਚ ‘ਚ ਆਸਟ੍ਰੇਲੀਆ ਨੇ ਦੂਜੀ ਪਾਰੀ ‘ਚ 9 ਵਿਕਟਾਂ ‘ਤੇ 228 ਦੌੜਾਂ ਬਣਾ ਲਈਆਂ ਹਨ। ਆਸਟ੍ਰੇਲੀਆਈ ਟੀਮ ਦੀ ਲੀਡ 333 ਦੌੜਾਂ ਤੱਕ ਪਹੁੰਚ ਗਈ ਹੈ। ਟੈਸਟ ਦੇ ਚੌਥੇ ਦਿਨ ਐਤਵਾਰ ਨੂੰ ਭਾਰਤੀ ਗੇਂਦਬਾਜ਼ਾਂ ਨੇ ਆਸਟ੍ਰੇਲੀਆ ਦੀਆਂ 9 ਵਿਕਟਾਂ 173 ਦੌੜਾਂ ‘ਤੇ ਢਾਹ ਦਿੱਤੀਆਂ ਸਨ। ਨਾਥ ਲਿਓਨ (41) ਅਤੇ ਸਕਾਟ ਬੋਲੈਂਡ (10) ਨੇ 10ਵੀਂ ਵਿਕਟ ਲਈ 55 ਦੌੜਾਂ ਦੀ ਸਾਂਝੇਦਾਰੀ ਕੀਤੀ। ਦੋਵੇਂ ਅਜੇਤੂ ਹਨ।

RELATED ARTICLES

Most Popular

Recent Comments