ਪੱਛਮੀ ਬੰਗਾਲ ਦੇ ਨਤੀਜਿਆਂ ਤੋਂ ਬਾਅਦ ਮਮਤਾ ਬੈਨਰਜੀ ਨੇ ਅਸਤੀਫ਼ਾ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਉਨ੍ਹਾਂ ਚੋਣ ਕਮਿਸ਼ਨ ਨੂੰ ਵਿਲੇਨ ਦੱਸਦਿਆਂ ਦੋਸ਼ ਲਾਇਆ ਕਿ ਭਾਜਪਾ ਨਾਲ ਮਿਲ ਕੇ ਉਨ੍ਹਾਂ ਦੀਆਂ 100 ਸੀਟਾਂ ਖੋਹੀਆਂ ਗਈਆਂ ਹਨ ਮਮਤਾ ਨੇ ਕਿਹਾ ਕਿ ਉਹ ਹਾਰੇ ਨਹੀਂ ਬਲਕਿ ਉਨ੍ਹਾਂ ਨੂੰ ਹਰਾਇਆ ਗਿਆ ਹੈ ਉਹ ਇੱਕ ਸ਼ੇਰ ਵਾਂਗ ਆਖਰੀ ਦਮ ਤੱਕ ਲੜਦੀ ਰਹੇਗੀ
ਮਮਤਾ ਬੈਨਰਜੀ ਦਾ ਵੱਡਾ ਐਲਾਨ; ਅਸਤੀਫ਼ਾ ਨਹੀਂ ਦੇਵਾਂਗੀ, ਚੋਣ ਕਮਿਸ਼ਨ ਨੇ ਭਾਜਪਾ ਨਾਲ ਮਿਲ ਕੇ ਹਰਾਇਆ
RELATED ARTICLES


