HomePunjabi NewsLiberal Breakingਬੰਗਾਲ ਦੀ ਇਤਿਹਾਸਕ ਜਿੱਤ ਮਗਰੋਂ ਭਾਜਪਾ ਦਾ ਪੰਜਾਬ 'ਚ ਵੱਡਾ ਦਾਅਵਾ, ਕਿਹਾ-...

ਬੰਗਾਲ ਦੀ ਇਤਿਹਾਸਕ ਜਿੱਤ ਮਗਰੋਂ ਭਾਜਪਾ ਦਾ ਪੰਜਾਬ ‘ਚ ਵੱਡਾ ਦਾਅਵਾ, ਕਿਹਾ- ਹੁਣ ਸੂਬੇ ‘ਚ ਆਵੇਗੀ ਤਬਦੀਲੀ ਦੀ ਵਾਰੀ : ਬਿੱਟੂ

ਪੱਛਮੀ ਬੰਗਾਲ ਵਿੱਚ ਭਾਜਪਾ ਦੀ ਇਤਿਹਾਸਕ ਜਿੱਤ ਤੋਂ ਬਾਅਦ ਪੰਜਾਬ ਭਾਜਪਾ ਨੇ ਸੂਬੇ ਵਿੱਚ ਵੱਡੀ ਸਿਆਸੀ ਤਬਦੀਲੀ ਦਾ ਦਾਅਵਾ ਕੀਤਾ ਹੈ ਪਾਰਟੀ ਅਨੁਸਾਰ ਜਨਤਾ ਨੇ ਸਾਬਤ ਕਰ ਦਿੱਤਾ ਹੈ ਕਿ ਬਦਲਾਅ ਅੱਗੇ ਕੋਈ ਕਿਲ੍ਹਾ ਨਹੀਂ ਟਿਕਦਾ ਹੁਣ ਪੰਜਾਬ ਵਿੱਚ ਵੀ ਅਜਿਹੀ ਹੀ ਲਹਿਰ ਚੱਲੇਗੀ ਕਿਉਂਕਿ ਲੋਕ ਬਦਲਾਅ ਚਾਹੁੰਦੇ ਹਨ ਇਹ ਜਿੱਤ ਪੰਜਾਬ ਦੀ ਸਿਆਸਤ ਵਿੱਚ ਨਵਾਂ ਮੋੜ ਲਿਆਵੇਗੀ

RELATED ARTICLES

Most Popular

Recent Comments