HomePunjabi NewsLiberal Breakingਪੰਜਾਬ ‘ਆਪ’ ਵਿੱਚ ਸੰਨ੍ਹ ਲਾਉਣ ਦੀਆਂ ਕੋਸ਼ਿਸ਼ਾਂ ਵਿਚਾਲੇ ਜਲੰਧਰ ‘ਚ ਵੱਡੀ ਮੀਟਿੰਗ;...

ਪੰਜਾਬ ‘ਆਪ’ ਵਿੱਚ ਸੰਨ੍ਹ ਲਾਉਣ ਦੀਆਂ ਕੋਸ਼ਿਸ਼ਾਂ ਵਿਚਾਲੇ ਜਲੰਧਰ ‘ਚ ਵੱਡੀ ਮੀਟਿੰਗ; ਸਿਸੋਦੀਆ ਨੇ ਸਾਰੇ ਵਿਧਾਇਕ ਤੇ ਅਬਜ਼ਰਵਰ ਬੁਲਾਏ

ਰਾਘਵ ਚੱਢਾ ਦੇ ਦਾਅਵਿਆਂ ਮਗਰੋਂ ਪੰਜਾਬ ‘ਆਪ’ ਨੇ ਜਲੰਧਰ ਵਿੱਚ ਹੰਗਾਮੀ ਮੀਟਿੰਗ ਸੱਦੀ ਹੈ। ਮਨੀਸ਼ ਸਿਸੋਦੀਆ ਦੀ ਅਗਵਾਈ ਹੇਠ ਹੋ ਰਹੀ ਇਸ ਮੀਟਿੰਗ ਵਿੱਚ ਸਾਰੇ ਵਿਧਾਇਕ ਅਤੇ 1000 ਅਬਜ਼ਰਵਰ ਸ਼ਾਮਲ ਹੋਣਗੇ। ਮੁੱਖ ਮੰਤਰੀ ਭਗਵੰਤ ਮਾਨ ਵੀਡੀਓ ਕਾਨਫਰੰਸਿੰਗ ਰਾਹੀਂ ਜੁੜਨਗੇ। ਪਾਰਟੀ ਦਾ ਮਕਸਦ ਵਿਧਾਇਕਾਂ ਦੀ ਇਕਜੁੱਟਤਾ ਦਿਖਾਉਣਾ ਅਤੇ ਦਲ-ਬਦਲੀ ਦੀਆਂ ਅਫ਼ਵਾਹਾਂ ਨੂੰ ਰੋਕਣਾ ਹੈ।

RELATED ARTICLES

Most Popular

Recent Comments