HomePunjabi NewsLiberal Breakingਭਾਰਤੀ ਬਾਜ਼ਾਰ ਦੇ ਵਿੱਚ ਸੋਨੇ ਦੀਆਂ ਕੀਮਤਾਂ ਨੇ ਤੋੜਿਆ ਰਿਕਾਰਡ

ਭਾਰਤੀ ਬਾਜ਼ਾਰ ਦੇ ਵਿੱਚ ਸੋਨੇ ਦੀਆਂ ਕੀਮਤਾਂ ਨੇ ਤੋੜਿਆ ਰਿਕਾਰਡ

ਭਾਰਤੀ ਬਾਜ਼ਾਰ ਦੇ ਵਿੱਚ ਸੋਨੇ ਦੀਆਂ ਕੀਮਤਾਂ ਇਸ ਵਕਤ ਅਸਮਾਨ ਛੂ ਰਹੀਆਂ ਹਨ । ਪਹਿਲੀ ਵਾਰੀ ਸੋਨੇ ਦੀ ਕੀਮਤ 72 ਹਜਾਰ ਪ੍ਰਤੀ 10 ਗਰਾਮ ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਚਾਂਦੀ ਵੀ 86 ਹਜਾਰ ਪ੍ਰਤੀ ਕਿਲੋ ਤੋਂ ਉੱਪਰ ਪਹੁੰਚ ਗਈ ਹੈ। ਅਜਿਹਾ ਪਹਿਲਾਂ ਕਦੀ ਨਹੀਂ ਹੋਇਆ ਕਿ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਇੰਨੀਆਂ ਜਿਆਦਾ ਵੱਧ ਗਈਆਂ ਹੋਣ।

RELATED ARTICLES

Most Popular

Recent Comments