HomePunjabi NewsLiberal Breakingਬ੍ਰੇਕਿੰਗ: ਨਵੇਂ ਬੇਅਦਬੀ ਕਾਨੂੰਨ 'ਚ ਵੱਡੀਆਂ ਖ਼ਾਮੀਆਂ, ਗ੍ਰੰਥੀ ਸਿੰਘਾਂ ਤੇ ਸੇਵਾਦਾਰਾਂ ਨੂੰ...

ਬ੍ਰੇਕਿੰਗ: ਨਵੇਂ ਬੇਅਦਬੀ ਕਾਨੂੰਨ ‘ਚ ਵੱਡੀਆਂ ਖ਼ਾਮੀਆਂ, ਗ੍ਰੰਥੀ ਸਿੰਘਾਂ ਤੇ ਸੇਵਾਦਾਰਾਂ ਨੂੰ ਦੋਸ਼ੀ ਬਣਾਉਣਾ ਗਲਤ- ਸੁਖਬੀਰ ਸਿੰਘ ਬਾਦਲ

ਅੰਮ੍ਰਿਤਸਰ: ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵੇਂ ਬੇਅਦਬੀ ਕਾਨੂੰਨ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਦੋਸ਼ੀ ਨੂੰ ਫਾਂਸੀ ਦੇਣ ਦਾ ਉਹ ਸਵਾਗਤ ਕਰਦੇ ਹਨ, ਪਰ ਇਸ ਕਾਨੂੰਨ ਤਹਿਤ ਗ੍ਰੰਥੀ ਸਿੰਘਾਂ ਤੇ ਸੇਵਾਦਾਰਾਂ ਨੂੰ ਦੋਸ਼ੀ ਬਣਾਉਣਾ ਗਲਤ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੇਧ ਨਾ ਲੈਣ ਕਾਰਨ ਹੀ ਇਸ ਕਾਨੂੰਨ ਵਿੱਚ ਖ਼ਾਮੀਆਂ ਰਹਿ ਗਈਆਂ ਹਨ।

RELATED ARTICLES

Most Popular

Recent Comments