HomePunjabi NewsLiberal Breakingਬ੍ਰੇਕਿੰਗ: ਭਾਜਪਾ ਚਾਹੇ ED ਭੇਜੇ ਚਾਹੇ CBI, ਮੇਰੇ ਘਰੋਂ ਸਿਰਫ਼ ਇਮਾਨਦਾਰੀ ਮਿਲੇਗੀ-...

ਬ੍ਰੇਕਿੰਗ: ਭਾਜਪਾ ਚਾਹੇ ED ਭੇਜੇ ਚਾਹੇ CBI, ਮੇਰੇ ਘਰੋਂ ਸਿਰਫ਼ ਇਮਾਨਦਾਰੀ ਮਿਲੇਗੀ- CM ਭਗਵੰਤ ਮਾਨ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੀ ਲੋਕ ਪੱਖੀ ਸੋਚ ਅਤੇ ਲੋਕਾਂ ਲਈ ਕੀਤੇ ਕੰਮਾਂ ਤੋਂ ਇਮਾਨਦਾਰੀ ਦੀ ਝਲਕ ਪੈਂਦੀ ਹੈ। ਕੇਂਦਰ ਚਾਹੇ ਉਨ੍ਹਾਂ ਦੇ ਘਰ ED ਭੇਜੇ ਚਾਹੇ CBI, ਉੱਥੇ ਇਮਾਨਦਾਰੀ ਤੋਂ ਇਲਾਵਾ ਕੁਝ ਨਹੀਂ ਮਿਲੇਗਾ। ‘ਆਪ’ ਸਰਕਾਰ ਸਦਾ ਜਨਤਾ ਹਿੱਤ ਵਿੱਚ ਹੈ।

RELATED ARTICLES

Most Popular

Recent Comments