More
    HomePunjabi NewsLiberal Breakingਬ੍ਰੇਕਿੰਗ: ਨਵੀਂ ਦਿੱਲੀ 'ਚ ਅਮਰੀਕੀ ਪਰਮਾਣੂ ਉਦਯੋਗ ਦੇ ਵਫ਼ਦ ਨਾਲ ਮਿਲੇ ਵਿੱਤ...

    ਬ੍ਰੇਕਿੰਗ: ਨਵੀਂ ਦਿੱਲੀ ‘ਚ ਅਮਰੀਕੀ ਪਰਮਾਣੂ ਉਦਯੋਗ ਦੇ ਵਫ਼ਦ ਨਾਲ ਮਿਲੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ‘ਸ਼ਾਂਤੀ’ ਐਕਟ ‘ਤੇ ਹੋਈ ਚਰਚਾ

    ਨਵੀਂ ਦਿੱਲੀ: ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਮੰਤਰੀ ਨਿਰਮਲਾ ਸੀਤਾਰਮਨ ਨੇ ਨਵੀਂ ਦਿੱਲੀ ਵਿੱਚ ਅਮਰੀਕੀ ਪਰਮਾਣੂ ਉਦਯੋਗ ਦੇ ਇੱਕ ਉੱਚ ਪੱਧਰੀ ਵਫ਼ਦ ਨਾਲ ਅਹਿਮ ਮੁਲਾਕਾਤ ਕੀਤੀ। ਇਸ ਵਫ਼ਦ ਵਿੱਚ ਨਿਊਕਲੀਅਰ ਐਨਰਜੀ ਇੰਸਟੀਚਿਊਟ (NEI), ਪ੍ਰਮੁੱਖ ਅਮਰੀਕੀ ਕੰਪਨੀਆਂ ਅਤੇ ਯੂਐਸ-ਇੰਡੀਆ ਸਟ੍ਰੈਟੇਜਿਕ ਪਾਰਟਨਰਸ਼ਿਪ ਫੋਰਮ ਦੇ ਪ੍ਰਤੀਨਿਧ ਸ਼ਾਮਲ ਸਨ। ਬੈਠਕ ਦੌਰਾਨ ਵਿੱਤ ਮੰਤਰੀ ਨੇ ਭਾਰਤ ਦੇ ਇਤਿਹਾਸਕ ‘ਸ਼ਾਂਤੀ’ (SHANTI) ਐਕਟ ਬਾਰੇ ਵਿਸਥਾਰ ਨਾਲ ਚਰਚਾ ਕੀਤੀ ।

    RELATED ARTICLES

    Most Popular

    Recent Comments