HomePunjabi NewsLiberal Breakingਕਿਸਾਨ ਆਗੂ ਡੱਲੇਵਾਲ ਨੇ ਕਿਹਾ, 14 ਫ਼ਰਵਰੀ ਨੂੰ ਬਣਾਗਾ ਮੀਟਿੰਗ ਦਾ ਹਿੱਸਾ

ਕਿਸਾਨ ਆਗੂ ਡੱਲੇਵਾਲ ਨੇ ਕਿਹਾ, 14 ਫ਼ਰਵਰੀ ਨੂੰ ਬਣਾਗਾ ਮੀਟਿੰਗ ਦਾ ਹਿੱਸਾ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨਾਂ ਨੂੰ ਮਹਾ ਪੰਚਾਇਤ ਤੇ ਪਹੁੰਚਣ ਦੀ ਅਪੀਲ ਕੀਤੀ ਹੈ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਤੁਹਾਡੇ ਦਿੱਤੇ ਹੌਸਲੇ ਤੋਂ ਬਾਅਦ ਸ਼ਾਇਦ ਮੈਂ 14 ਫਰਵਰੀ ਨੂੰ ਕੇਂਦਰ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਦਾ ਹਿੱਸਾ ਬਣ ਸਕਾਂ ਅਤੇ ਤੁਹਾਡੀਆਂ ਮੰਗਾਂ ਉਹਨਾਂ ਸਾਹਮਣੇ ਰੱਖ ਸਕਾਂ। 12 ਫਰਵਰੀ ਨੂੰ ਕਿਸਾਨਾਂ ਦੀ ਸਰਕਾਰ ਦੇ ਨਾਲ ਮੀਟਿੰਗ ਹੋਣ ਵਾਲੀ ਹੈ।

RELATED ARTICLES

Most Popular

Recent Comments