HomePunjabi NewsLiberal Breakingਚੋਣ ਰੈਲੀ ਦੌਰਾਨ ਪੀਐਮ ਮੋਦੀ ਦੇ ਜਹਾਜ਼ ਵਿੱਚ ਆਈ ਤਕਨੀਕੀ ਖਰਾਬੀ, ਇਸ...

ਚੋਣ ਰੈਲੀ ਦੌਰਾਨ ਪੀਐਮ ਮੋਦੀ ਦੇ ਜਹਾਜ਼ ਵਿੱਚ ਆਈ ਤਕਨੀਕੀ ਖਰਾਬੀ, ਇਸ ਜਗ੍ਹਾ ਕਰਵਾਉਣੀ ਪਈ ਲੈਡਿੰਗ

ਝਾਰਖੰਡ : ਚੋਣ ਰੈਲੀ ਦੌਰਾਨ ਪੀਐਮ ਮੋਦੀ ਦੇ ਜਹਾਜ਼ ਵਿੱਚ ਤਕਨੀਕੀ ਖਰਾਬੀ ਆ ਗਈ, ਜਿਸ ਕਾਰਨ ਜਹਾਜ਼ ਨੂੰ ਦੇਵਘਰ ਹਵਾਈ ਅੱਡੇ ‘ਤੇ ਰੋਕਣਾ ਪਿਆ ਅਤੇ ਦਿੱਲੀ ਵਾਪਸੀ ਵਿੱਚ ਦੇਰੀ ਹੋਈ। ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਆਦਿਵਾਸੀ ਗੌਰਵ ਦਿਵਸ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਆਦਿਵਾਸੀ ਸਮਾਜ ਨੇ ਰਾਜਕੁਮਾਰ ਰਾਮ ਨੂੰ ਭਗਵਾਨ ਰਾਮ ਬਣਾਇਆ ਹੈ।

RELATED ARTICLES

Most Popular

Recent Comments