More
    HomePunjabi NewsLiberal Breakingਸ੍ਰੀ ਹੇਮਕੁੰਟ ਸਾਹਿਬ ਕੰਪਲੈਕਸ ਦੇ ਖੁੱਲ੍ਹੇ ਦਰਵਾਜ਼ੇ; ਭਾਰਤੀ ਫੌਜ ਤੇ ਸੇਵਾਦਾਰਾਂ ਨੇ...

    ਸ੍ਰੀ ਹੇਮਕੁੰਟ ਸਾਹਿਬ ਕੰਪਲੈਕਸ ਦੇ ਖੁੱਲ੍ਹੇ ਦਰਵਾਜ਼ੇ; ਭਾਰਤੀ ਫੌਜ ਤੇ ਸੇਵਾਦਾਰਾਂ ਨੇ ਅਰਦਾਸ ਕਰਕੇ ਸ਼ੁਰੂ ਕੀਤੀ ਸੇਵਾ

    ਵਿਸ਼ਵ ਦੇ ਸਭ ਤੋਂ ਉੱਚੇ ਸਿੱਖ ਗੁਰਧਾਮ ਸ੍ਰੀ ਹੇਮਕੁੰਟ ਸਾਹਿਬ ਵਿਖੇ ਅੱਜ ਭਾਰਤੀ ਫੌਜ ਅਤੇ ਸੇਵਾਦਾਰਾਂ ਨੇ ਅਰਦਾਸ ਕਰਕੇ ਗੁਰਦੁਆਰਾ ਕੰਪਲੈਕਸ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਫੌਜ ਦੇ ਜਵਾਨ ਹੁਣ ਉੱਥੇ ਰਹਿ ਕੇ ਆਲੇ-ਦੁਆਲੇ ਜੰਮੀ 5 ਫੁੱਟ ਬਰਫ਼ ਨੂੰ ਹਟਾਉਣਗੇ। ਸ਼ਰਧਾਲੂਆਂ ਲਈ ਕਿਵਾੜ 23 ਮਈ ਨੂੰ ਖੋਲ੍ਹੇ ਜਾਣਗੇ, ਜਦਕਿ ਪਹਿਲਾ ਜਥਾ 20 ਮਈ ਨੂੰ ਰਿਸ਼ੀਕੇਸ਼ ਤੋਂ ਰਵਾਨਾ ਹੋਵੇਗਾ।

    RELATED ARTICLES

    Most Popular

    Recent Comments