ਭਾਰਤ 04 ਅਕਤੂਬਰ: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੇ ਔਰਾ ਇੰਡੀਆ ਟੂਰ 2026 ਨਾਲ ਦੇਸ਼ ਦੇ ਸੱਤ ਸ਼ਹਿਰਾਂ ਵਿੱਚ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨਗੇ। ਟੂਰ ਦੀ ਸ਼ੁਰੂਆਤ 1 ਨਵੰਬਰ ਨੂੰ ਦਿੱਲੀ-ਐੱਨ.ਸੀ.ਆਰ. ਤੋਂ ਹੋਵੇਗੀ। ਇਸ ਤੋਂ ਬਾਅਦ ਇੰਦੌਰ, ਅਹਿਮਦਾਬਾਦ, ਮੁੰਬਈ, ਬੈਂਗਲੁਰੂ ਅਤੇ ਲਖਨਊ ਵਿੱਚ ਸ਼ੋਅ ਹੋਣਗੇ। ਚੰਡੀਗੜ੍ਹ ਵੀ ਟੂਰ ਵਿੱਚ ਸ਼ਾਮਲ ਹੈ, ਪਰ ਇਸ ਦੀ ਤਾਰੀਖ਼ ਦਾ ਐਲਾਨ ਅਜੇ ਬਾਕੀ ਹੈ।
ਬ੍ਰੇਕਿੰਗ : ਦਿਲਜੀਤ ਦੋਸਾਂਝ ਦੇ ਔਰਾ ਇੰਡੀਆ ਟੂਰ 2026 ਦਾ 1 ਨਵੰਬਰ ਤੋਂ ਹੋਵੇਗਾ ਆਗਾਜ਼, ਸੱਤ ਸ਼ਹਿਰਾਂ ਵਿੱਚ ਲਾਉਣਗੇ ਸ਼ੋਅ
RELATED ARTICLES


