HomePunjabi NewsLiberal Breakingਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਖਾਲਸਤਾਨੀਆਂ ਤੋਂ ਫੰਡਿੰਗ ਲੈਣ ਦੇ...

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਖਾਲਸਤਾਨੀਆਂ ਤੋਂ ਫੰਡਿੰਗ ਲੈਣ ਦੇ ਲੱਗੇ ਇਲਜ਼ਾਮ

ਸਿੱਖ ਫੋਰ ਜਸਟਿਸ ਅੱਤਵਾਦੀ ਸੰਗਠਨ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਚੋਣਾਂ ਲਈ ਖਾਲਿਸਤਾਨੀਆਂ ਤੋਂ ਫੰਡ ਲਿਆ ਸੀ। ਪੰਨੂ ਨੇ ਦਾਅਵਾ ਕੀਤਾ ਹੈ ਕਿ 2014 ਤੋਂ 2022 ਦਰਮਿਆਨ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵਿਦੇਸ਼ ਆ ਕੇ 16.7 ਮਿਲੀਅਨ ਡਾਲਰ ਇਕੱਠੇ ਕੀਤੇ ਸਨ।

RELATED ARTICLES

Most Popular

Recent Comments