HomePunjabi NewsEntertainmentਚੰਡੀਗੜ੍ਹ 'ਚ 27 ਤੋਂ 31 ਮਾਰਚ ਤੱਕ ਹੋਵੇਗਾ ਸਿਨੇਵਿਸਟਾਰ ਇੰਟਰਨੈਸ਼ਨਲ ਫਿਲਮ ਫੈਸਟੀਵਲ

ਚੰਡੀਗੜ੍ਹ ‘ਚ 27 ਤੋਂ 31 ਮਾਰਚ ਤੱਕ ਹੋਵੇਗਾ ਸਿਨੇਵਿਸਟਾਰ ਇੰਟਰਨੈਸ਼ਨਲ ਫਿਲਮ ਫੈਸਟੀਵਲ

ਚੰਡੀਗੜ੍ਹ ‘ਚ 27 ਤੋਂ 31 ਮਾਰਚ ਤੱਕ ਫਿਲਮੀ ਸਿਤਾਰਿਆਂ ਦਾ ਇਕੱਠ ਹੋਣ ਜਾ ਰਿਹਾ ਹੈ। ਇੱਥੇ ਸਿਨੇਵਿਸਟਾਰ ਇੰਟਰਨੈਸ਼ਨਲ ਫਿਲਮ ਫੈਸਟੀਵਲ (ਸੀਆਈਐਫਐਫ) ਕਰਵਾਇਆ ਜਾ ਰਿਹਾ ਹੈ। ਇਸ ਦਾ ਉਦਘਾਟਨ ਬੋਮਨ ਇਰਾਨੀ ਕਰਨਗੇ। ਜੂਲੀਅਟ ਬਿਨੋਚੇ ਦੀ ਕਾਨਸ-ਵਿਜੇਤਾ ਫ੍ਰੈਂਚ ਫਿਲਮ ‘ਦ ਟੇਸਟ ਆਫ ਥਿੰਗਜ਼’ ਸਮਾਗਮ ਦੀ ਸ਼ੁਰੂਆਤੀ ਫਿਲਮ ਹੋਵੇਗੀ।

ਇਸ ਵਿੱਚ ਕਰਨ ਜੌਹਰ, ਅਦਾਕਾਰ ਰਿਚਾ ਚੱਢਾ, ਅਲੀ ਫਜ਼ਲ, ਰੋਸ਼ਨ ਮੈਥਿਊ, ਗੁਲਸ਼ਨ ਦੇਵਈਆ, ਵਰੁਣ ਗਰੋਵਰ, ਰਸਿਕਾ ਦੁੱਗਲ, ਰਸ਼ਮੀਤ ਕੌਰ, ਸ਼ੇਖਰ ਕਪੂਰ, ਸੁਧੀਰ ਮਿਸ਼ਰਾ ਅਤੇ ਤਾਹਿਰਾ ਕਸ਼ਯਪ ਖੁਰਾਣਾ ਖਿੱਚ ਦਾ ਕੇਂਦਰ ਹੋਣਗੇ।

RELATED ARTICLES

Most Popular

Recent Comments