HomePunjabi NewsLiberal Breakingਡੱਲੇਵਾਲ ਦੀ ਸਿਹਤ ਵਿਗੜੀ, ਡਾ. ਸਵੈਮਾਣ ਸਿੰਘ ਨੇ ਕੀਤੀ ਸਰਕਾਰ ਨੂੰ ਅਪੀਲ

ਡੱਲੇਵਾਲ ਦੀ ਸਿਹਤ ਵਿਗੜੀ, ਡਾ. ਸਵੈਮਾਣ ਸਿੰਘ ਨੇ ਕੀਤੀ ਸਰਕਾਰ ਨੂੰ ਅਪੀਲ

ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਦੀ ਸਿਹਤ ਅਚਾਨਕ ਵਿਗੜ ਗਈ ਹੈ। 12 ਘੰਟਿਆਂ ਦੇ ਵਿੱਚ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਹਨ। ਉਹਨਾਂ ਦੀ ਪਲਸ ਰੇਟ ਅਤੇ ਬੀਪੀ ਕਾਫੀ ਘੱਟ ਗਿਆ ਹੈ। ਇਸ ਦੇ ਚਲਦੇ ਡਾਕਟਰ ਸਵੈਮਾਨ ਸਿੰਘ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਬਿਨਾਂ ਦੇਰੀ ਕੀਤੇ ਜਰੂਰੀ ਕਦਮ ਚੁੱਕੇ ਜਾਣ ਦੱਸ ਦਈਏ ਕਿ ਅੱਜ ਜਗਜੀਤ ਸਿੰਘ ਡਲੇਵਾਲ ਦੇ ਮਰਨ ਵਰਤ ਦਾ 43ਵਾਂ ਦਿਨ ਹੈ ।

RELATED ARTICLES

Most Popular

Recent Comments