HomePunjabi NewsLiberal Breakingਮਹਿਲਾ ਸਿਪਾਹੀ ਵਲੋਂ ਕੰਗਨਾ ਰਣੌਤ ਨੂੰ ਥੱਪੜ ਮਾਰਨ ਬਾਰੇ ਸੀਐਮ ਭਗਵੰਤ ਮਾਨ...

ਮਹਿਲਾ ਸਿਪਾਹੀ ਵਲੋਂ ਕੰਗਨਾ ਰਣੌਤ ਨੂੰ ਥੱਪੜ ਮਾਰਨ ਬਾਰੇ ਸੀਐਮ ਭਗਵੰਤ ਮਾਨ ਦਾ ਬਿਆਨ ਆਇਆ ਸਾਹਮਣੇ

ਮਹਿਲਾ ਸਿਪਾਹੀ ਵਲੋਂ ਕੰਗਨਾ ਰਣੌਤ ਨੂੰ ਥੱਪੜ ਮਾਰਨ ਬਾਰੇ ਸੀਐਮ ਭਗਵੰਤ ਮਾਨ ਨੇ ਵੀ ਆਪਣੀ ਰਾਏ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁਲਵਿੰਦਰ ਕੰਗਨਾ ਦੇ ਪੁਰਾਣੇ ਬਿਆਨਾਂ ਤੋਂ ਨਾਰਾਜ਼ ਸਨ। ਜਿਸ ਕਾਰਨ ਉਸ ਨੇ ਥੱਪੜ ਮਾਰਿਆ। ਪਰ ਉਸਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ।

RELATED ARTICLES

Most Popular

Recent Comments