HomePunjabi NewsLiberal Breakingਬ੍ਰੇਕਿੰਗ: ਪੰਜਾਬੀਆਂ ਦਾ ਸਪਾਊਸ ਵੀਜ਼ਾ 'ਤੇ ਕੈਨੇਡਾ ਜਾਣਾ ਹੋਇਆ ਮੁਸ਼ਕਲ, IELTS ਲਾਜ਼ਮੀ...

ਬ੍ਰੇਕਿੰਗ: ਪੰਜਾਬੀਆਂ ਦਾ ਸਪਾਊਸ ਵੀਜ਼ਾ ‘ਤੇ ਕੈਨੇਡਾ ਜਾਣਾ ਹੋਇਆ ਮੁਸ਼ਕਲ, IELTS ਲਾਜ਼ਮੀ ਕਰਨ ਦਾ ਪ੍ਰਸਤਾਵ ਤਿਆਰ

ਚੰਡੀਗੜ੍ਹ: ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀਆਂ ਲਈ ਵੱਡੀ ਮੁਸ਼ਕਲ ਖੜ੍ਹੀ ਹੋ ਗਈ ਹੈ। ਕੈਨੇਡਾ ਸਰਕਾਰ ਵੱਲੋਂ ਸਪਾਊਸ ਵੀਜ਼ਾ ਲਈ ਹੁਣ IELTS ਜਾਂ ਭਾਸ਼ਾ ਟੈਸਟ ਲਾਜ਼ਮੀ ਕਰਨ ਦਾ ਨਵਾਂ ਪ੍ਰਸਤਾਵ ਤਿਆਰ ਕੀਤਾ ਗਿਆ ਹੈ। ਇਸ ਫੈਸਲੇ ਨਾਲ ਪੰਜਾਬ ਵਿੱਚ ਚੱਲਦੇ ‘ਕੰਟਰੈਕਟ ਮੈਰਿਜ’ ਦੇ ਰੁਝਾਨ ਨੂੰ ਵੱਡਾ ਝਟਕਾ ਲੱਗੇਗਾ। ਹੁਣ ਸਪਾਊਸ ਵੀਜ਼ਾ ਦੇ ਬਿਨੈਕਾਰਾਂ ਲਈ ਵੀ ਅੰਗਰੇਜ਼ੀ ਦੀ ਪ੍ਰੀਖਿਆ ਲਾਜ਼ਮੀ ਹੋ ਜਾਵੇਗੀ।

RELATED ARTICLES

Most Popular

Recent Comments