More
    HomePunjabi NewsLiberal Breakingਬ੍ਰੇਕਿੰਗ: ਪੰਜਾਬ 'ਚ ਕੱਲ੍ਹ ਤੋਂ 5 ਦਿਨ ਹੀਟਵੇਵ ਦਾ ਯੈਲੋ ਅਲਰਟ, ਫਰੀਦਕੋਟ...

    ਬ੍ਰੇਕਿੰਗ: ਪੰਜਾਬ ‘ਚ ਕੱਲ੍ਹ ਤੋਂ 5 ਦਿਨ ਹੀਟਵੇਵ ਦਾ ਯੈਲੋ ਅਲਰਟ, ਫਰੀਦਕੋਟ ‘ਚ ਤਾਪਮਾਨ 42.6 ਡਿਗਰੀ ਪਾਰ

    ਚੰਡੀਗੜ੍ਹ: ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਮੌਸਮ ਸੁੱਕਾ ਰਹੇਗਾ। ਮੌਸਮ ਵਿਭਾਗ ਨੇ ਕੱਲ੍ਹ ਤੋਂ 5 ਦਿਨਾਂ ਲਈ ਹੀਟਵੇਵ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਫਰੀਦਕੋਟ ਵਿੱਚ ਤਾਪਮਾਨ 42.6 ਡਿਗਰੀ ਪਾਰ ਕਰ ਗਿਆ ਹੈ। ਲੋਕਾਂ ਨੂੰ ਦੁਪਹਿਰ ਵੇਲੇ ਘਰੋਂ ਬਾਹਰ ਨਾ ਨਿਕਲਣ ਅਤੇ ਵੱਧ ਤੋਂ ਵੱਧ ਪਾਣੀ ਪੀਣ ਦੀ ਸਲਾਹ ਦਿੱਤੀ ਗਈ ਹੈ।

    RELATED ARTICLES

    Most Popular

    Recent Comments