ਅਮਰੀਕੀ ਸੀਨੇਟ ਵਿੱਚ ਈਰਾਨ ‘ਤੇ ਹਮਲੇ ਰੋਕਣ ਨਾਲ ਸਬੰਧਤ ਪ੍ਰਸਤਾਵ 49-50 ਵੋਟਾਂ ਨਾਲ ਰੱਦ ਹੋ ਗਿਆ। ਵੋਟਿੰਗ ਦੌਰਾਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਇੱਕ ਸੈਨੇਟਰ ਨੇ ਵੋਟ ਨਹੀਂ ਪਾਈ। ਇਸ ਕਾਰਨ ਪ੍ਰਸਤਾਵ ਬਹੁਮਤ ਹਾਸਲ ਨਾ ਕਰ ਸਕਿਆ ਅਤੇ ਸੀਨੇਟ ਵਿੱਚ ਪਾਸ ਨਹੀਂ ਹੋਇਆ।
ਬ੍ਰੇਕਿੰਗ: ਈਰਾਨ ‘ਤੇ ਹਮਲੇ ਰੋਕਣ ਵਾਲਾ ਪ੍ਰਸਤਾਵ ਅਮਰੀਕੀ ਸੀਨੇਟ ਵਿੱਚ ਡਿੱਗਿਆ
RELATED ARTICLES


