HomePunjabi NewsLiberal Breakingਬ੍ਰੇਕਿੰਗ : ਹਰਿਆਣਾ-ਪੰਜਾਬ ਦੀ ਸ਼ੰਭੂ ਸਰਹੱਦ ਤੇ 13 ਮਹੀਨੇ ਬਾਅਦ ਆਵਾਜਾਈ ਸ਼ੁਰੂ

ਬ੍ਰੇਕਿੰਗ : ਹਰਿਆਣਾ-ਪੰਜਾਬ ਦੀ ਸ਼ੰਭੂ ਸਰਹੱਦ ਤੇ 13 ਮਹੀਨੇ ਬਾਅਦ ਆਵਾਜਾਈ ਸ਼ੁਰੂ

ਹਰਿਆਣਾ-ਪੰਜਾਬ ਦੀ ਸ਼ੰਭੂ ਸਰਹੱਦ ਦੀ ਇਕ ਲੇਨ ਆਵਾਜਾਈ ਲਈ ਖੋਲ੍ਹ ਦਿੱਤੀ ਗਈ ਹੈ। ਹੁਣ ਲੋਕ ਪੰਜਾਬ ਦੇ ਰਾਜਪੁਰਾ ਤੋਂ ਹਰਿਆਣਾ ਦੇ ਅੰਬਾਲਾ-ਦਿੱਲੀ ਤੱਕ ਜਾ ਸਕਦੇ ਹਨ। ਹਰਿਆਣਾ ਪੁਲਿਸ ਫਿਲਹਾਲ ਦੂਜੀ ਲੇਨ ਤੋਂ ਬੈਰੀਕੇਡ ਹਟਾ ਰਹੀ ਹੈ। ਕਿਸਾਨਾਂ ਦੇ ਅੰਦੋਲਨ ਕਾਰਨ ਇਹ ਸਰਹੱਦ 13 ਮਹੀਨਿਆਂ ਤੋਂ ਬੰਦ ਸੀ।

RELATED ARTICLES

Most Popular

Recent Comments