More
    HomePunjabi NewsLiberal Breakingਬ੍ਰੇਕਿੰਗ : ਅਧਿਆਪਕ ਤਰੱਕੀ ਦੇ ਬਾਵਜੂਦ ਹੋਏ ਸਰਕਾਰ ਤੋਂ ਨਰਾਜ਼, ਜਾਣੋ ਵਜ੍ਹਾ

    ਬ੍ਰੇਕਿੰਗ : ਅਧਿਆਪਕ ਤਰੱਕੀ ਦੇ ਬਾਵਜੂਦ ਹੋਏ ਸਰਕਾਰ ਤੋਂ ਨਰਾਜ਼, ਜਾਣੋ ਵਜ੍ਹਾ

    ਚੰਡੀਗੜ੍ਹ: ਪੰਜਾਬ ਵਿੱਚ ਮਾਸਟਰ ਕਾਡਰ ਦੀ ਤਰੱਕੀ ਮਗਰੋਂ 4484 ਅਧਿਆਪਕਾਂ ਨੂੰ ਨਵੇਂ ਸਟੇਸ਼ਨ ਅਲਾਟ ਕੀਤੇ ਗਏ ਹਨ। ਕਈ ਅਧਿਆਪਕਾਂ ਨੇ ਪਿਤਰੀ ਜ਼ਿਲ੍ਹਿਆਂ ਤੋਂ ਦੂਰ ਸਟੇਸ਼ਨ ਮਿਲਣ ਉੱਤੇ ਇਤਰਾਜ਼ ਜਤਾਇਆ ਹੈ। ਅਧਿਆਪਕ ਜਥੇਬੰਦੀਆਂ ਨੇ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਦੀ ਮੰਗ ਕੀਤੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪ੍ਰਭਾਵਿਤ ਅਧਿਆਪਕ ਪਹਿਲਾਂ ਜੁਆਇਨ ਕਰਨ ਅਤੇ ਇਸੇ ਹਫ਼ਤੇ ਸਟੇਸ਼ਨ ਦਰੁਸਤ ਕੀਤੇ ਜਾਣਗੇ।

    RELATED ARTICLES

    Most Popular

    Recent Comments