More
    HomePunjabi NewsLiberal Breakingਬ੍ਰੇਕਿੰਗ : ਸੁਖਪਾਲ ਸਿੰਘ ਖਹਿਰਾ ਨੇ AAP ਆਗੂਆਂ ਤੇ ਸਰਕਾਰੀ ਘਰਾਂ ਅਤੇ...

    ਬ੍ਰੇਕਿੰਗ : ਸੁਖਪਾਲ ਸਿੰਘ ਖਹਿਰਾ ਨੇ AAP ਆਗੂਆਂ ਤੇ ਸਰਕਾਰੀ ਘਰਾਂ ਅਤੇ ਵਿਭਾਗਾਂ ਤੇ ਕਬਜ਼ੇ ਦੇ ਦੋਸ਼ ਲਗਾਏ

    ਚੰਡੀਗੜ੍ਹ: ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਉੱਤੇ ਗੰਭੀਰ ਦੋਸ਼ ਲਗਾਏ ਹਨ। ਖਹਿਰਾ ਨੇ ਦਾਅਵਾ ਕੀਤਾ ਕਿ ਪਹਿਲਾਂ AAP ਆਗੂਆਂ ਨੇ ਮੰਤਰੀਆਂ ਦੇ ਸਰਕਾਰੀ ਘਰਾਂ ਉੱਤੇ ਗੈਰਕਾਨੂੰਨੀ ਕਬਜ਼ੇ ਕੀਤੇ ਅਤੇ ਸਰਕਾਰੀ ਵਿਭਾਗਾਂ ਉੱਤੇ ਵੀ ਕਬਜ਼ਾ ਕਰ ਲਿਆ। ਉਨ੍ਹਾਂ ਅੱਗੇ ਦੋਸ਼ ਲਾਇਆ ਕਿ ਅਖੌਤੀ ਤੀਰਥ ਬੱਸ ਯਾਤਰਾ ਦੇ ਨਾਮ ਉੱਤੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ।

    RELATED ARTICLES

    Most Popular

    Recent Comments