ਚੰਡੀਗੜ੍ਹ: ਪੰਜਾਬ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਨੇ ਅੱਜ ਅਤੇ ਕੱਲ੍ਹ ਸੂਬੇ ਵਿੱਚ ਭਿਆਨਕ ਲੂ ਚੱਲਣ ਦਾ ਅਲਰਟ ਜਾਰੀ ਕੀਤਾ ਹੈ। ਹਾਲਾਂਕਿ, ਜਨਤਾ ਲਈ ਰਾਹਤ ਭਰੀ ਖ਼ਬਰ ਵੀ ਹੈ। ਵਿਭਾਗ ਮੁਤਾਬਕ 11 ਜੂਨ ਤੋਂ ਮੌਸਮ ਦਾ ਮਿਜ਼ਾਜ ਬਦਲੇਗਾ, ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਆਵੇਗੀ ਅਤੇ ਲੋਕਾਂ ਨੂੰ ਭਿਆਨਕ ਲੂ ਅਤੇ ਸੜਦੀ ਗਰਮੀ ਤੋਂ ਵੱਡੀ ਨਿਜਾਤ ਮਿਲੇਗੀ।
ਬ੍ਰੇਕਿੰਗ: ਪੰਜਾਬ ‘ਚ ਅੱਜ ਤੇ ਕੱਲ੍ਹ ਚੱਲੇਗੀ ਭਿਆਨਕ ਲੂ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ, 11 ਜੂਨ ਤੋਂ ਮਿਲੇਗੀ ਰਾਹਤ
RELATED ARTICLES


