More
    HomePunjabi NewsLiberal Breakingਬ੍ਰੇਕਿੰਗ: ਪੰਜਾਬੀਅਤ ਦੇ ਮੁੱਦਿਆਂ ਲਈ ਪੰਥਕ ਤਾਕਤਾਂ ਦਾ ਇੱਕ ਮੰਚ 'ਤੇ ਆਉਣਾ...

    ਬ੍ਰੇਕਿੰਗ: ਪੰਜਾਬੀਅਤ ਦੇ ਮੁੱਦਿਆਂ ਲਈ ਪੰਥਕ ਤਾਕਤਾਂ ਦਾ ਇੱਕ ਮੰਚ ‘ਤੇ ਆਉਣਾ ਬੇਹੱਦ ਜ਼ਰੂਰੀ: ਮਨਪ੍ਰੀਤ ਸਿੰਘ ਇਆਲੀ

    ਲੁਧਿਆਣਾ: ਅਕਾਲੀ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਪੰਜਾਬ ਅਤੇ ਪੰਥਕ ਵਿਚਾਰਧਾਰਾ ਨਾਲ ਜੁੜੀਆਂ ਸਾਰੀਆਂ ਪਾਰਟੀਆਂ ਤੇ ਜਥੇਬੰਦੀਆਂ ਨੂੰ ਇੱਕ ਮੰਚ ‘ਤੇ ਲਿਆਉਣਾ ਹੈ। ਇਆਲੀ ਮੁਤਾਬਕ ਮੌਜੂਦਾ ਸਮੇਂ ਸਾਰੀਆਂ ਪੰਥਕ ਤਾਕਤਾਂ ਦੀ ਇਕਜੁੱਟਤਾ ਬੇਹੱਦ ਜ਼ਰੂਰੀ ਹੈ, ਤਾਂ ਜੋ ਪੰਜਾਬ ਅਤੇ ਪੰਜਾਬੀਅਤ ਨਾਲ ਜੁੜੇ ਅਹਿਮ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਜਾ ਸਕੇ।

    RELATED ARTICLES

    Most Popular

    Recent Comments