ਚੰਡੀਗੜ੍ਹ: ਪੰਜਾਬ ਵਿੱਚ ਜਨਗਣਨਾ ਦਾ ਦੂਜਾ ਪੜਾਅ ਅਗਲੇ ਮਹੀਨੇ ਤੋਂ ਸ਼ੁਰੂ ਹੋਵੇਗਾ। 16 ਤੋਂ 30 ਨਵੰਬਰ ਤੱਕ ਲੋਕ ਆਨਲਾਈਨ ਜਾਣਕਾਰੀ ਭਰ ਸਕਣਗੇ, ਜਦਕਿ 1 ਦਸੰਬਰ ਤੋਂ ਕਰਮਚਾਰੀ ਘਰ-ਘਰ ਜਾ ਕੇ ਜਨਗਣਨਾ ਕਰਨਗੇ। ਇਸ ਵਿੱਚ ਜਾਤ, ਧਰਮ, ਬੈਂਕ ਖਾਤੇ ਅਤੇ ਦੇਸ਼ ਵਿੱਚ ਪਹਿਲੀ ਵਾਰ ਡਿਜੀਟਲ ਸਾਖਰਤਾ ਸਮੇਤ ਕੁੱਲ 40 ਸਵਾਲ ਪੁੱਛੇ ਜਾਣਗੇ। ਇਸ ਪ੍ਰਕਿਰਿਆ ਨੂੰ 2027 ਦੀਆਂ ਪੰਜਾਬ ਚੋਣਾਂ ਤੋਂ ਪਹਿਲਾਂ ਪੂਰਾ ਕਰਨ ਦਾ ਟੀਚਾ ਹੈ।
ਬ੍ਰੇਕਿੰਗ: ਪੰਜਾਬ ‘ਚ ਜਨਗਣਨਾ ਦਾ ਦੂਜਾ ਪੜਾਅ ਅਗਲੇ ਮਹੀਨੇ ਤੋਂ ਹੋਵੇਗਾ ਸ਼ੁਰੂ; ਡਿਜੀਟਲ ਸਾਖਰਤਾ ਸਣੇ ਪੁੱਛੇ ਜਾਣਗੇ 40 ਸਵਾਲ
RELATED ARTICLES


