More
    HomePunjabi NewsLiberal Breakingਬ੍ਰੇਕਿੰਗ: ਪੰਜਾਬ ‘ਮਹਾ ਬੰਦ’ ਨੂੰ ਲੈ ਕੇ ਅਕਾਲੀ ਦਲ ਦਾ ‘ਆਪ’ ਸਰਕਾਰ...

    ਬ੍ਰੇਕਿੰਗ: ਪੰਜਾਬ ‘ਮਹਾ ਬੰਦ’ ਨੂੰ ਲੈ ਕੇ ਅਕਾਲੀ ਦਲ ਦਾ ‘ਆਪ’ ਸਰਕਾਰ ’ਤੇ ਤਿੱਖਾ ਹਮਲਾ

    ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ‘ਮਹਾ ਬੰਦ’ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ’ਤੇ ਤਿੱਖਾ ਹਮਲਾ ਕੀਤਾ ਹੈ। ਪਾਰਟੀ ਨੇ ਦਾਅਵਾ ਕੀਤਾ ਕਿ ₹20,161 ਕਰੋੜ ਦਾ DA ਬਕਾਇਆ ਹੈ, 3 ਲੱਖ ਸਰਕਾਰੀ ਕਰਮਚਾਰੀ ਛੁੱਟੀ ’ਤੇ ਹਨ ਅਤੇ 4 ਲੱਖ ਪੈਨਸ਼ਨਰ ਆਪਣੇ ਬਕਾਏ ਦੀ ਉਡੀਕ ਕਰ ਰਹੇ ਹਨ। ਅਕਾਲੀ ਦਲ ਨੇ ਸਰਕਾਰ ’ਤੇ ਵਿੱਤੀ ਕੁਪ੍ਰਬੰਧਨ ਅਤੇ ਮੁਲਾਜ਼ਮਾਂ-ਪੈਨਸ਼ਨਰਾਂ ਦੀ ਅਣਦੇਖੀ ਦੇ ਦੋਸ਼ ਲਗਾਉਂਦਿਆਂ CM ਭਗਵੰਤ ਮਾਨ ਨੂੰ ਨਿਸ਼ਾਨਾ ਬਣਾਇਆ।

    RELATED ARTICLES

    Most Popular

    Recent Comments