ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਵਿੱਚ ਈਡੀ ਅਤੇ ਸੀਬੀਆਈ ਦੀਆਂ ਛਾਪੇਮਾਰੀਆਂ ਨੂੰ ਲੈ ਕੇ ਭਾਜਪਾ ਤੇ ‘ਆਪ’ ਨੂੰ ਘੇਰਿਆ ਹੈ। ਵੜਿੰਗ ਨੇ ਇਸ ਨੂੰ ਬਦਲਾਖੋਰੀ ਦੀ ਸਿਆਸਤ ਦੱਸਦਿਆਂ ਕਿਹਾ ਕਿ ਅਫ਼ਸਰਸ਼ਾਹੀ ਅਤੇ ਸਿਆਸਤਦਾਨਾਂ ਨੂੰ ਡਰਾਇਆ ਜਾ ਰਿਹਾ ਹੈ। ਉਨ੍ਹਾਂ ਵਿਜੀਲੈਂਸ ਦਫ਼ਤਰ ‘ਤੇ ਸੀਬੀਆਈ ਰੇਡ ਨੂੰ ਅਮਿਤ ਸ਼ਾਹ ਦਾ ਸਿਆਸੀ ਹਥਿਆਰ ਦੱਸਦਿਆਂ ਲੋਕਤੰਤਰ ਦੇ ਘਾਣ ਦਾ ਇਲਜ਼ਾਮ ਲਾਇਆ।
ਬ੍ਰੇਕਿੰਗ: ਰਾਜਾ ਵੜਿੰਗ ਦਾ ਭਾਜਪਾ ਤੇ ‘ਆਪ’ ‘ਤੇ ਤਿੱਖਾ ਹਮਲਾ; ਕੇਂਦਰੀ ਏਜੰਸੀਆਂ ਦੀ ਕਾਰਵਾਈ ਨੂੰ ਦੱਸਿਆ ‘ਬਦਲਾਖੋਰੀ ਦੀ ਸਿਆਸਤ’
RELATED ARTICLES


