ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਨੇ ਉਨ੍ਹਾਂ ਨੂੰ ਬਹੁਤ ਮਾਣ-ਸਨਮਾਨ ਦਿੱਤਾ ਹੈ ਅਤੇ ਉਨ੍ਹਾਂ ਦੀ ਕੋਈ ਇੱਛਾ ਬਾਕੀ ਨਹੀਂ ਰਹੀ। ਉਨ੍ਹਾਂ ਕਿਹਾ ਕਿ ਜੇ ਪਾਰਟੀ ਹਾਈਕਮਾਨ ਕਹੇਗੀ ਤਾਂ ਉਹ ਅਹੁਦੇ ਤੋਂ ਅਸਤੀਫ਼ਾ ਵੀ ਦੇ ਦੇਣਗੇ, ਪਰ ਜ਼ਿੰਦਗੀ ਭਰ ਕਾਂਗਰਸ ਦਾ ਸਾਥ ਨਹੀਂ ਛੱਡਣਗੇ।
ਬ੍ਰੇਕਿੰਗ: ਹਾਈਕਮਾਨ ਕਹੇ ਤਾਂ ਅਸਤੀਫ਼ਾ ਦੇ ਦਿਆਂਗਾ, ਕਾਂਗਰਸ ਕਦੇ ਨਹੀਂ ਛੱਡਾਂਗਾ: ਰਾਜਾ ਵੜਿੰਗ
RELATED ARTICLES


