ਰੇਲਵੇ ਭਰਤੀ ਬੋਰਡ (RRB) ਲੈਵਲ-1 ਪ੍ਰੀਖਿਆ ਦੇ ਮੱਦੇਨਜ਼ਰ ਉੱਤਰੀ ਰੇਲਵੇ ਨੇ 3 ਤੋਂ 6 ਅਗਸਤ ਤੱਕ 6 ਅਨਰਿਜ਼ਰਵਡ ਸਪੈਸ਼ਲ ਟਰੇਨਾਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਹਜ਼ਾਰਾਂ ਪ੍ਰੀਖਿਆਰਥੀਆਂ ਨੂੰ ਆਵਾਜਾਈ ਵਿੱਚ ਰਾਹਤ ਮਿਲੇਗੀ। ਯਾਤਰੀ ਕਿਸੇ ਵੀ ਜਾਣਕਾਰੀ ਜਾਂ ਮਦਦ ਲਈ ਰੇਲਵੇ ਦੇ ਹੈਲਪਲਾਈਨ ਨੰਬਰ 139 ‘ਤੇ ਸੰਪਰਕ ਕਰ ਸਕਣਗੇ।
ਬ੍ਰੇਕਿੰਗ: RRB ਪ੍ਰੀਖਿਆਰਥੀਆਂ ਲਈ ਰੇਲਵੇ 3 ਤੋਂ 6 ਅਗਸਤ ਤੱਕ ਚਲਾਏਗਾ 6 ਸਪੈਸ਼ਲ ਟਰੇਨਾਂ
RELATED ARTICLES


