HomePunjabi NewsLiberal Breakingਬ੍ਰੇਕਿੰਗ: ਮਾਣਹਾਨੀ ਕੇਸ 'ਚ ਰਾਹੁਲ ਗਾਂਧੀ ਸੁਲਤਾਨਪੁਰ ਕੋਰਟ ਤੋਂ ਬਰੀ; ਅਮਿਤ ਸ਼ਾਹ...

ਬ੍ਰੇਕਿੰਗ: ਮਾਣਹਾਨੀ ਕੇਸ ‘ਚ ਰਾਹੁਲ ਗਾਂਧੀ ਸੁਲਤਾਨਪੁਰ ਕੋਰਟ ਤੋਂ ਬਰੀ; ਅਮਿਤ ਸ਼ਾਹ ਖਿਲਾਫ਼ ਇਤਰਾਜ਼ਯੋਗ ਬਿਆਨ ਦੇਣ ਦਾ ਸੀ ਆਰੋਪ

ਸੁਲਤਾਨਪੁਰ: ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੂੰ ਸੁਲਤਾਨਪੁਰ ਦੀ ਸੰਸਦ-ਵਿਧਾਇਕ (MP-MLA) ਅਦਾਲਤ ਵੱਲੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਉਨ੍ਹਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਕਥਿਤ ਤੌਰ ‘ਤੇ ਅਪਮਾਨਜਨਕ ਟਿੱਪਣੀ ਕਰਨ ਦੇ ਮਾਣਹਾਨੀ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ‘ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅਜਿਹੇ 5 ਹੋਰ ਮਾਣਹਾਨੀ ਦੇ ਕੇਸ ਚੱਲ ਰਹੇ ਹਨ।

RELATED ARTICLES

Most Popular

Recent Comments