More
    HomePunjabi NewsLiberal Breakingਬ੍ਰੇਕਿੰਗ: CM ਮਾਨ ਤੋਂ ਪਹਿਲਾਂ ਰਾਘਵ ਚੱਢਾ ਤਿੰਨ ਸੰਸਦ ਮੈਂਬਰਾਂ ਸਮੇਤ ਰਾਸ਼ਟਰਪਤੀ...

    ਬ੍ਰੇਕਿੰਗ: CM ਮਾਨ ਤੋਂ ਪਹਿਲਾਂ ਰਾਘਵ ਚੱਢਾ ਤਿੰਨ ਸੰਸਦ ਮੈਂਬਰਾਂ ਸਮੇਤ ਰਾਸ਼ਟਰਪਤੀ ਨੂੰ ਮਿਲਣਗੇ

    ਨਵੀਂ ਦਿੱਲੀ: ਰਾਘਵ ਚੱਢਾ CM ਭਗਵੰਤ ਮਾਨ ਤੋਂ ਪਹਿਲਾਂ ਤਿੰਨ ਸੰਸਦ ਮੈਂਬਰਾਂ ਸਮੇਤ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕਰਨਗੇ। ਦੋਵਾਂ ਧਿਰਾਂ ਦੀ ਰਾਸ਼ਟਰਪਤੀ ਨਾਲ ਮੁਲਾਕਾਤ 5 ਮਈ ਨੂੰ ਹੋਣੀ ਹੈ। ਰਾਘਵ ਚੱਢਾ ਦੀ ਮੁਲਾਕਾਤ CM ਮਾਨ ਤੋਂ ਪਹਿਲਾਂ ਹੋਵੇਗੀ। AAP ਅਤੇ BJP ਦੋਵੇਂ ਰਾਜ ਸਭਾ ਮੈਂਬਰਾਂ ਦੀ ਮੈਂਬਰੀ ਦੇ ਮਾਮਲੇ ‘ਤੇ ਆਪਣਾ ਪੱਖ ਰੱਖਣਗੇ।

    RELATED ARTICLES

    Most Popular

    Recent Comments