HomePunjabi NewsLiberal Breakingਬ੍ਰੇਕਿੰਗ: ਭਾਰਤ ਦਾ ਸਭ ਤੋਂ ਵੱਡਾ ਪ੍ਰਾਈਵੇਟ ਸੈਟੇਲਾਈਟ 'ਦ੍ਰਿਸ਼ਟੀ' ਲਾਂਚ, ਦੁਨੀਆ ਦਾ...

ਬ੍ਰੇਕਿੰਗ: ਭਾਰਤ ਦਾ ਸਭ ਤੋਂ ਵੱਡਾ ਪ੍ਰਾਈਵੇਟ ਸੈਟੇਲਾਈਟ ‘ਦ੍ਰਿਸ਼ਟੀ’ ਲਾਂਚ, ਦੁਨੀਆ ਦਾ ਪਹਿਲਾ ਦੋਹਰੀ ਇਮੇਜਿੰਗ ਉਪਗ੍ਰਹਿ

ਨਵੀਂ ਦਿੱਲੀ: ਭਾਰਤ ਨੇ ਆਪਣਾ ਸਭ ਤੋਂ ਵੱਡਾ ਪ੍ਰਾਈਵੇਟ ਸੈਟੇਲਾਈਟ ‘ਦ੍ਰਿਸ਼ਟੀ’ ਸਫਲਤਾਪੂਰਵਕ ਲਾਂਚ ਕੀਤਾ। ਇਹ ਦੁਨੀਆ ਦਾ ਪਹਿਲਾ ਅਜਿਹਾ ਉਪਗ੍ਰਹਿ ਹੈ ਜੋ ਆਪਟੀਕਲ ਅਤੇ ਰਾਡਾਰ ਦੋਵਾਂ ਤਕਨੀਕਾਂ ਨਾਲ ਫੋਟੋ ਖਿੱਚ ਸਕਦਾ ਹੈ। ਇਹ ਦਿਨ ਰਾਤ ਅਤੇ ਬੱਦਲਵਾਈ ਵਿੱਚ ਵੀ ਸਾਫ਼ ਤਸਵੀਰਾਂ ਲੈ ਸਕਦਾ ਹੈ। ਇਸ ਨਾਲ ਰੱਖਿਆ ਅਤੇ ਨਿਗਰਾਨੀ ਸਮਰੱਥਾ ਵਿੱਚ ਵੱਡਾ ਵਾਧਾ ਹੋਵੇਗਾ।

RELATED ARTICLES

Most Popular

Recent Comments