HomePunjabi NewsLiberal Breakingਬ੍ਰੇਕਿੰਗ : ਪੰਜਾਬ ਦੇ ਮੌਸਮ ਨੇ ਲਈ ਕਰਵਟ, ਗੜੇਮਾਰੀ ਨੇ ਵਧਾਈ ਠੰਡ

ਬ੍ਰੇਕਿੰਗ : ਪੰਜਾਬ ਦੇ ਮੌਸਮ ਨੇ ਲਈ ਕਰਵਟ, ਗੜੇਮਾਰੀ ਨੇ ਵਧਾਈ ਠੰਡ

ਪੰਜਾਬ ਦੇ ਮੌਸਮ ਨੇ ਇੱਕ ਵਾਰੀ ਫਿਰ ਤੋਂ ਕਰਵਟ ਲਈ ਹੈ। ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਵੀਰਵਾਰ ਤੜਕੇ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ। ਕਈ ਜਿਲਿਆਂ ਦੇ ਵਿੱਚ ਗੜੇਮਾਰੀ ਵੀ ਹੋਈ ਹੈ ਜਿਸ ਦੇ ਚਲਦੇ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਦੇ ਮੁਤਾਬਿਕ 14 ਜਿਲਿਆਂ ਵਿੱਚ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

RELATED ARTICLES

Most Popular

Recent Comments