HomePunjabi NewsLiberal Breakingਬ੍ਰੇਕਿੰਗ : ਪੰਜਾਬ ਦੀ ਧੀ ਨੇ ਕੀਤਾ ਨਾਮ ਰੌਸ਼ਨ, ਜਿੱਤੀਆ ਨੰਬਰ 1...

ਬ੍ਰੇਕਿੰਗ : ਪੰਜਾਬ ਦੀ ਧੀ ਨੇ ਕੀਤਾ ਨਾਮ ਰੌਸ਼ਨ, ਜਿੱਤੀਆ ਨੰਬਰ 1 ਬੈਡਮਿੰਟਨ ਦਾ ਖਿਤਾਬ

ਹੁਸ਼ਿਆਰਪੁਰ ਦੀ ਤਨਵੀ ਸ਼ਰਮਾ ਨੇ 16 ਸਾਲ ਦੀ ਉਮਰ ‘ਚ ਵਿਸ਼ਵ ਪੱਧਰ ‘ਤੇ ਪੰਜਾਬ ਸਮੇਤ ਦੇਸ਼ ਦਾ ਨਾਮ ਹੋਰ ਉੱਚਾ ਕੀਤਾ ਹੈ। ਤਨਵੀ ਨੇ ਬੈਡਮਿੰਟਨ ਦੇ Junior Women’s Singles ਦੇ ਫਾਈਨਲ ‘ਚ ਅਮਰੀਕਾ ਦੀ ਖਿਡਾਰਨ ਨੂੰ ਹਰਾ ਕੇ ਨੰਬਰ 1 ਦਾ ਖਿਤਾਬ ਆਪਣੇ ਨਾਮ ਕੀਤਾ। ਸ਼ਾਨਦਾਰ ਪ੍ਰਾਪਤੀ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਤਨਵੀ ਦੇ ਨਾਲ-ਨਾਲ ਕੋਚ ਤੇ ਮਾਪਿਆਂ ਨੂੰ ਵੀ ਵਧਾਈਆਂ ਦਿੱਤੀਆਂ ਹਨ।

RELATED ARTICLES

Most Popular

Recent Comments