More
    HomePunjabi NewsLiberal Breakingਬ੍ਰੇਕਿੰਗ: ਪੰਜਾਬ ਐਸ.ਸੀ. ਕਮਿਸ਼ਨ ਦਾ ਸਖ਼ਤ ਰੁਖ਼; ਬਰਨਾਲਾ ਲਾਠੀਚਾਰਜ ਸਮੇਤ 3 ਮਾਮਲਿਆਂ...

    ਬ੍ਰੇਕਿੰਗ: ਪੰਜਾਬ ਐਸ.ਸੀ. ਕਮਿਸ਼ਨ ਦਾ ਸਖ਼ਤ ਰੁਖ਼; ਬਰਨਾਲਾ ਲਾਠੀਚਾਰਜ ਸਮੇਤ 3 ਮਾਮਲਿਆਂ ਵਿੱਚ ਤਲਬ ਕੀਤੀ ਰਿਪੋਰਟ

    ਚੰਡੀਗੜ੍ਹ: ਪੰਜਾਬ ਰਾਜ ਅਨੁਸੂਚਿਤ ਜਾਤੀਆਂ (SC) ਕਮਿਸ਼ਨ ਨੇ ਸੂਬੇ ਵਿੱਚ ਵਾਪਰੀਆਂ ਵੱਖ-ਵੱਖ ਘਟਨਾਵਾਂ ਦਾ ਗੰਭੀਰ ਨੋਟਿਸ ਲਿਆ ਹੈ। ਕਮਿਸ਼ਨ ਨੇ ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ ‘ਤੇ ਹੋਏ ਲਾਠੀਚਾਰਜ ਸਮੇਤ ਤਿੰਨ ਅਹਿਮ ਮਾਮਲਿਆਂ ਵਿੱਚ ਸਬੰਧਤ ਅਧਿਕਾਰੀਆਂ ਤੋਂ ਵਿਸਤ੍ਰਿਤ ਰਿਪੋਰਟ ਮੰਗੀ ਹੈ। ਇਸ ਦੇ ਨਾਲ ਹੀ ਕਮਿਸ਼ਨ ਦੇ ਚੇਅਰਮੈਨ ਪ੍ਰਿੰਸੀਪਲ ਗੜ੍ਹੀ ਵੱਲੋਂ ਸੰਬੰਧਿਤ ਐਸ.ਐਸ.ਪੀ. (SSP) ਨੂੰ ਵੀ ਨੋਟਿਸ ਭੇਜ ਕੇ ਜਵਾਬ ਤਲਬ ਕੀਤਾ ਗਿਆ ਹੈ।

    RELATED ARTICLES

    Most Popular

    Recent Comments