HomePunjabi NewsLiberal Breakingਬ੍ਰੇਕਿੰਗ: ਅੱਜ ਤੋਂ ਆਪਣੇ ਨਿਰਧਾਰਿਤ ਰੂਟਾਂ ਤੇ ਚੱਲਣਗੀਆਂ ਪੰਜਾਬ ਰੋਡਵੇਜ਼ ਦੀਆਂ ਬੱਸਾਂ

ਬ੍ਰੇਕਿੰਗ: ਅੱਜ ਤੋਂ ਆਪਣੇ ਨਿਰਧਾਰਿਤ ਰੂਟਾਂ ਤੇ ਚੱਲਣਗੀਆਂ ਪੰਜਾਬ ਰੋਡਵੇਜ਼ ਦੀਆਂ ਬੱਸਾਂ

ਤਕਰੀਬਨ ਪੰਜ ਦਿਨ ਹੜ੍ਹਤਾਲ ਤੋਂ ਬਾਅਦ ਬੀਤੇ ਦਿਨ ਪੰਜਾਬ ਰੋਡਵੇਜ ਬੱਸਾਂ ਦੀ ਹੜਤਾਲ ਖਤਮ ਹੋ ਗਈ । ਸਰਕਾਰ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਹੜਤਾਲ ਨੂੰ ਵਾਪਸ ਲਿਆ ਗਿਆ ਹੈ। ਅੱਜ ਤੋਂ ਸਾਰੀਆਂ ਬੱਸਾਂ ਨਿਰਧਾਰਿਤ ਕੀਤੇ ਗਏ ਰੂਟਾਂ ਦੇ ਚੱਲਣਗੀਆਂ ਜਿਸ ਨਾਲ ਆਮ ਲੋਕਾਂ ਨੂੰ ਰਾਹਤ ਮਿਲੀ ਹੈ । ਪੰਜਾਬ ਸਰਕਾਰ ਹੋਰ ਬੱਸਾਂ ਖਰੀਦਣ ਜਾ ਰਹੀ ਹੈ ਜਿਸ ਨਾਲ ਲੋਕਾਂ ਨੂੰ ਸਹੂਲਤ ਹੋਵੇਗੀ ।

RELATED ARTICLES

Most Popular

Recent Comments