More
    HomePunjabi NewsLiberal Breakingਬ੍ਰੇਕਿੰਗ: ਪੰਜਾਬ ਪੁਲੀਸ ਵਿੱਚ ਹੁਣ ਸਿੱਧੀ SI ਭਰਤੀ ਨਹੀਂ ਹੋਵੇਗੀ, ਚੰਡੀਗੜ੍ਹ ਦੀ...

    ਬ੍ਰੇਕਿੰਗ: ਪੰਜਾਬ ਪੁਲੀਸ ਵਿੱਚ ਹੁਣ ਸਿੱਧੀ SI ਭਰਤੀ ਨਹੀਂ ਹੋਵੇਗੀ, ਚੰਡੀਗੜ੍ਹ ਦੀ ਤਰਜ਼ ’ਤੇ ASI ਅਹੁਦੇ ਤੋਂ ਹੋਵੇਗੀ ਚੋਣ

    ਪੰਜਾਬ ਪੁਲੀਸ ਵਿੱਚ ਹੁਣ ਸਿੱਧੀ ਸਬ-ਇੰਸਪੈਕਟਰ (SI) ਭਰਤੀ ਨਹੀਂ ਹੋਵੇਗੀ। ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਹੁਣ ਚੰਡੀਗੜ੍ਹ ਦੀ ਤਰਜ਼ ’ਤੇ ਪੁਲੀਸ ਵਿੱਚ ਸਹਾਇਕ ਸਬ-ਇੰਸਪੈਕਟਰ (ASI) ਅਹੁਦੇ ਲਈ ਭਰਤੀ ਕੀਤੀ ਜਾਵੇਗੀ। ਇਸ ਤੋਂ ਬਾਅਦ ਤਰੱਕੀ ਰਾਹੀਂ ਅਧਿਕਾਰੀਆਂ ਨੂੰ SI ਬਣਾਇਆ ਜਾਵੇਗਾ। ਨਵੇਂ ਭਰਤੀ ਨਿਯਮਾਂ ਨਾਲ ਪੁਲੀਸ ਵਿਭਾਗ ਵਿੱਚ ਅਧਿਕਾਰੀਆਂ ਦੀ ਚੋਣ ਅਤੇ ਤਰੱਕੀ ਪ੍ਰਕਿਰਿਆ ਵਿੱਚ ਬਦਲਾਅ ਹੋਵੇਗਾ।

    RELATED ARTICLES

    Most Popular

    Recent Comments